ਵਿਦੇਸ਼ ਨਾ ਭੇਜਣ ਅਤੇ ਪੈਸੇ ਨਾ ਮੌੜਨ ਤੋਂ ਦੁੱਖੀ ਹੋ ਕੇ ਜੋੜੇ ਨੇ ਜਹਰੀਲਾ ਪਦਾਰਥ ਨਿਗਲ ਦਿੱਤੀ ਜਾਨ, ਮਾਮਲਾ ਦਰਜ਼

ਜਰਮਨ ਜਾਣ ਲਈ ਰਿਸ਼ਤੇਦਾਰ ਨੂੰ ਦਿੱਤੇ ਸਨ 24 ਲੱਖ ਰੁਪਏ, ਨਾ ਭੇਜਿਆ ਵਿਦੇਸ਼ ਨਾ ਮੋੜੇ ਪੈਸੇ, ਪੁਲਿਸ ਵੱਲੋਂ ਚਾਰ ਖਿਲਾਫ਼ ਮਾਮਲਾ ਦਰਜ਼ ਗੁਰਦਾਸਪੁਰ, 23 ਮਈ 2023 (ਦੀ ਪੰਜਾਬ ਵਾਇਰ)। ਵਿਦੇਸ਼ ਨਾ ਭੇਜਣ ਅਤੇ ਨਾ ਹੀ ਪੈਸੇ ਵਾਪਿਸ ਮੌੜਨ ਤੋਂ ਦੁੱਖੀ ਹੋ ਕੇ ਇੱਕ ਜੋੜੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜੋੜੇ ਵੱਲੋਂ ਕੋਈ … Continue reading ਵਿਦੇਸ਼ ਨਾ ਭੇਜਣ ਅਤੇ ਪੈਸੇ ਨਾ ਮੌੜਨ ਤੋਂ ਦੁੱਖੀ ਹੋ ਕੇ ਜੋੜੇ ਨੇ ਜਹਰੀਲਾ ਪਦਾਰਥ ਨਿਗਲ ਦਿੱਤੀ ਜਾਨ, ਮਾਮਲਾ ਦਰਜ਼